ਆਲੂ ਪੰਜਾਬ ਦੀ ਇੱਕ ਪ੍ਰਮੁੱਖ ਸਬਜ਼ੀਆਂ ਦੀ ਫਸਲ ਹੈ ਜਿਸ ਦੀ ਕਾਸ਼ਤ ਹਰ ਸਾਲ ਕਰੀਬ 89 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ, ਜਿਸ ਤੋਂ ਕਰੀਬ 22.6 ਲੱਖ ਟਨ ਆਲੂ ਪੈਦਾ ਹੁੰਦਾ ਹੈ। (ਬਾਗਬਾਨੀ ਵਿਭਾਗ, ਪੰਜਾਬ 2014-15)
ਪੰਜਾਬ
ਦੇ ਪ੍ਰਮੁੱਖ
ਜ਼ਿਲ੍ਹਿਆਂ
ਵਿੱਚ
ਆਲੂ
ਦੀ
ਫਸਲ
ਦਾ
ਰਕਬਾ
ਅਤੇ
ਉਤਪਾਦਨ
(ਸਾਲ
2014-15)*
ਜ਼ਿਲ੍ਹਾ |
ਖੇਤਰਫਲ (ਹੈਕਟੇਅਰ) |
ਉਤਪਾਦਨ (ਮੀਟੀਰਕ ਟਨ) |
ਹੁਸ਼ਿਆਰਪੁਰ |
12612 |
310306 |
ਜਲੰਧਰ |
20438 |
528404 |
ਲੁਧਿਆਣਾ |
10016 |
256440 |
ਅੰਮ੍ਰਿਤਸਰ |
6786 |
1673063 |
ਕਪੂਰਥਲਾ |
9256 |
235713 |
ਬਠਿੰਡਾ |
5468 |
133753 |
ਪਟਿਆਲਾ |
4313 |
106462 |
ਰੋਪੜ |
863 |
20232 |
ਫਤਿਹਗੜ੍ਹ ਸਾਹਿਬ |
4483 |
111631 |
ਮੋਗਾ |
6175 |
157302 |
ਐਸ.
ਬੀ. ਐਸ. ਨਗਰ |
2415 |
59283 |
ਐਸ. ਏ.
ਐਸ. ਨਗਰ |
1220 |
29861 |
ਬਾਗਬਾਨੀ ਵਿਭਾਗ, ਪੰਜਾਬ, 2014-15* |