|
|
ਆਲੂਆਂ ਦੇ ਪਿਛੇਤਾ ਝੁਲਸ ਰੋਗ ਲਈ ਨਿਰਣਾਇਕ ਪ੍ਰਣਾਲੀ |
|
ਪਿਛੇਤਾ ਝੁਲਸ ਰੋਗ, ਆਲੂਆਂ ਦੀ ਇੱਕ ਭਿਆਨਕ ਬੀਮਾਰੀ ਹੈ ਜੋ ਆਲੂਆਂ ਦੇ ਝਾੜ ਤੇ ਕਾਫੀ ਮਾੜਾ ਅਸਰ ਪਾਉਂਦੀ ਹੈ। ਉੱਲੀਨਾਸ਼ਕ ਦਵਾਈਆਂ ਦੀ ਸਹੀ ਵਰਤੋਂ ਨਾਲ ਹੀ ਇਸ ਬੀਮਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਪ੍ਰੋਜੈਕਟ ਦਾ ਮੁੱਖ ਮੰਤਵ ਇੱਕ ਇਹੋ ਜਿਹੀ ਨਿਰਣਾਇਕ ਪ੍ਰਣਾਲੀ ਵਿਕਸਤ ਕਰਨਾ ਹੈ ਜਿਸ ਦੀ ਮੱਦਦ ਨਾਲ ਇਸ ਬੀਮਾਰੀ ਨੂੰ ਰੋਕਣ ਦਾ ਉਪਰਾਲਾ ਲੋੜ ਅਨੁਸਾਰ ਅਤੇ ਸਹੀ ਸਮੇਂ ਤੇ ਉੱਲੀਨਾਸ਼ਕ ਦਵਾਈਆਂ ਦਾ ਛਿੜਕਾਅ ਕਰ ਕੇ ਕੀਤਾ ਜਾ ਸਕੇ। ਇਸ ਵੈੱਬ ਨਿਰਣਾਇਕ ਪ੍ਰਣਾਲੀ ਦੀ ਮੱਦਦ ਨਾਲ ਕਿਸਾਨ ਵੀਰ ਸਹੀ ਸਮੇਂ ਤੇ ਇਸ ਭਿਆਨਕ ਬੀਮਾਰੀ ਤੇ ਕਾਬੂ ਪਾ ਸਕਦੇ ਹਨ।
ਹੋਰ ਜਾਣਕਾਰੀ ਲਈ.......
|
|